ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਮੁਕੱਦਮਿਆਂ ਵਿੱਚ 03 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 6.234 ਕਿੱਲੋ ਹੈਰੋਇਨ, 01 ਮਹਿੰਦਰਾ ਗੱਡੀ, 01 ਮੋਟਰਸਾਈਕਲ ਅਤੇ 01 ਮੋਬਾਈਲ ਬਰਾਮਦ ਕੀਤਾ।