ਫਿਰੋਜ਼ਪੁਰ ਪੁਲਿਸ ਵਲੋਂ 05 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 5500 ਨਸ਼ੀਲੀਆਂ ਗੋਲੀਆਂ ਅਤੇ 75000 ਰੁਪਏ ਡਰਗ ਮਨੀ ,01 ਕਾਰ ,26 ਕਿਲੋਗਰਾਮ ਚੂਰਾ ਪੋਸਤ ,01 ਮੋਟਰਸਾਇਕਲ ਅਤੇ 20 ਗਰਾਮ ਹੈਰੋਇਨ ਬਰਾਮਦ ਕੀਤੀ।