1 | 31/05/2025 | ਨਸ਼ਾ ਤਸਕਰੀ ਖ਼ਿਲਾਫ਼ ਫਿਰੋਜਪੁਰ ਪੁਲਿਸ ਦੀ ਵੱਡੀ ਕਾਰਵਾਈ। ਫਿਰੋਜ਼ਪੁਰ ਪੁਲਿਸ ਵੱਲੋਂ 03 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 2.164 ਕਿੱਲੋਗ੍ਰਾਮ ਹੈਰੋਇਨ, 360 ਨਸ਼ੀਲੀਆਂ ਗੋਲੀਆਂ, 8.30 ਲੱਖ ਰੁਪਏ ਡਰੱਗ ਮਨੀ ਅਤੇ ਨਸ਼ਾ ਤਸਕਰੀ ਵਿੱਚ ਵਰਤੀ ਜਾ ਰਹੀ ਕਾਰ ਬਰਾਮਦ ਕੀਤੀ ਗਈ। | ਦਫਤਰ ਸੀਨੀਅਰ ਕਪਤਾਨ |  |
2 | 22/05/2025 | ਨਸ਼ਾ ਤਸਕਰੀ ਖ਼ਿਲਾਫ਼ ਫਿਰੋਜਪੁਰ ਪੁਲਿਸ ਦੀ ਵੱਡੀ ਕਾਰਵਾਈ। ਫਿਰੋਜ਼ਪੁਰ ਪੁਲਿਸ ਵੱਲੋਂ 03 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 12.70 ਕਿੱਲੋਗ੍ਰਾਮ ਹੈਰੋਇਨ, 25.12 ਲੱਖ ਰੁਪਏ ਡਰੱਗ ਮਨੀ ਅਤੇ ਨਸ਼ਾ ਤਸਕਰੀ ਵਿੱਚ ਵਰਤੀ ਜਾ ਰਹੀ ਕਾਰ ਬਰਾਮਦ ਕੀਤੀ ਗਈ। | ਦਫਤਰ ਸੀਨੀਅਰ ਕਪਤਾਨ |  |
3 | 20/05/2025 | ਨਸ਼ਾ ਤਸਕਰੀ ਖ਼ਿਲਾਫ਼ ਇੱਕ ਵੱਡੀ ਕਾਰਵਾਈ ਦੌਰਾਨ ਫਿਰੋਜ਼ਪੁਰ ਪੁਲਿਸ ਵੱਲੋਂ 02 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਕੋਲੋਂ 2.20 ਕਿੱਲੋ ਹੈਰੋਇਨ ਅਤੇ ਨਸ਼ਾ ਤਸਕਰੀ ਵਿੱਚ ਵਰਤਿਆ ਜਾ ਰਿਹਾ ਮੋਟਰਸਾਈਕਲ ਬਰਾਮਦ ਕੀਤਾ ਗਿਆ।
| ਦਫਤਰ ਸੀਨੀਅਰ ਕਪਤਾਨ |  |
4 | 20/05/2025 | ਨਸ਼ਾ ਤਸਕਰੀ ਖ਼ਿਲਾਫ਼ ਇੱਕ ਵੱਡੀ ਕਾਰਵਾਈ ਦੌਰਾਨ ਫਿਰੋਜ਼ਪੁਰ ਪੁਲਿਸ ਵੱਲੋਂ 04 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਕੋਲੋਂ 4.255 ਕਿਲੋਗ੍ਰਾਮ ਹੈਰੋਇਨ, ₹1.97 ਲੱਖ ਡਰੱਗ ਮਨੀ ਅਤੇ ਨਸ਼ਾ ਤਸਕਰੀ ਵਿੱਚ ਵਰਤੀ ਜਾ ਰਹੀ
nkJh-20 ਕਾਰ ਬਰਾਮਦ ਕੀਤੀ ਹੈ। | ਦਫਤਰ ਸੀਨੀਅਰ ਕਪਤਾਨ |  |
5 | 16/05/2025 | ਫਿਰੋਜ਼ਪੁਰ ਪੁਲਿਸ ਵੱਲੋਂ 02 ਦੋਸ਼ੀਆ ਨੂੰ ਕਾਬੂ ਕਰਕੇ ਉਹਨਾਂ ਪਾਸੋ 315 ਬੋਰ ਰਾਇਫਲ ,12 ਬੋਰ ਸਿੰਗਲ ਬੈਰਲ ਪੰਪ ਐਕਸ਼ਨ ਰਾਇਫਲ,01 ਪਿਸਟਲ 32 ਬੋਰ , 52 ਰੌਂਦ ਅਤੇ 01 ਕਾਰ ਬਰਾਮਦ ਕੀਤੀ । | ਦਫਤਰ ਸੀਨੀਅਰ ਕਪਤਾਨ |  |
6 | 08/02/2025 | ਫਿਰੋਜ਼ਪੁਰ ਪੁਲਿਸ ਨੇ ਜੁਰਮ 'ਤੇ ਨਕੇਲ ਕੱਸਦਿਆਂ 01 ਮੁਲਜ਼ਮ ਨੂੰ ਕਾਬੂ ਕਰਕੇ 6 ਨਜਾਇਜ਼ ਪਿਸਤੌਲ ਸਮੇਤ 06 ਮੈਗਜ਼ੀਨ ਅਤੇ 08 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। | ਦਫਤਰ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ |  |
7 | 16/01/2025 | ਨਸ਼ੇ ਦੀ ਪ੍ਰਾਪਤੀ | ਦਫਤਰ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ |  |
8 | 21/11/2024 | ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਖਿਲਾਫ ਇੱਕ ਵੱਡਾ ਝਟਕਾ ਦਿੰਦੇ ਹੋਏ, ਫਿਰੋਜ਼ਪੁਰ ਪੁਲਿਸ ਵੱਲੋਂ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਜਿਨ੍ਹਾਂ ਕੋਲ 11 ਪਿਸਟਲ ਅਤੇ 21 ਮੈਗਜੀਨ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਸਨ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ, ਤਾਂ ਉਹ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ।
ਬਰੀਕੀ ਨਾਲ ਤਫ਼ਤੀਸ਼ ਕਰਨ ਉਪਰੰਤ ਪੁਲਿਸ ਟੀਮਾਂ ਨੇ ਮੋਟਰਸਾਈਕਲ ਨੂੰ ਫਰੀਦਕੋਟ ਤੱਕ ਟਰੇਸ ਕੀਤਾ, ਜਿੱਥੇ ਰਜਿਸਟਰਡ ਮਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਮੁਢਲੇ ਸ਼ੱਕੀ ਦੀ ਪਛਾਣ ਕੀਤੀ ਗਈ। ਪੁਲਿਸ ਦੀਆਂ ਟੀਮਾਂ ਇਨ੍ਹਾਂ ਵਿਅਕਤੀਆਂ 'ਤੇ ਨੱਥ ਪਾਉਣ ਲਈ ਸਥਾਨਕ ਖੁਫੀਆ ਜਾਣਕਾਰੀ ਅਤੇ ਉੱਨਤ ਟਰੈਕਿੰਗ ਦੀ ਵਰਤੋਂ ਕਰਦੇ ਹੋਏ ਹਰ ਸਮੇਂ ਕੰਮ ਕਰ ਰਹੀਆਂ ਹਨ।
ਫਿਰੋਜ਼ਪੁਰ ਪੁਲਿਸ, ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ 'ਤੇ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ, ਜਿਸ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹਨਾਂ ਨੈਟਵਰਕਾਂ ਦੇ ਅੰਦਰ ਸਾਰੇ ਅਗਲੇ ਅਤੇ ਪਿਛਲੇ ਸਬੰਧਾਂ ਨੂੰ ਬੇਪਰਦਾ ਕਰਨਾ ਹੈ। | snIAr kpqwn puils iProjpur, |  |
9 | 15/04/2024 | ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 01 ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 07 ਕਿਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ, 03 ਪਿਸਤੌਲ ਸਮੇਤ ਮੈਗਜ਼ੀਨ ਅਤੇ 15 ਜਿੰਦਾ ਰੌਂਦ, 01 ਰਾਈਫਲ ਸਮੇਤ ਮੈਗਜ਼ੀਨ ਅਤੇ 05 ਜਿੰਦਾ ਰੌਂਦ ਅਤੇ 01 ਕਾਰ ਅਲੇਂਟਰਾ ਬਰਾਮਦ ਕੀਤੀ ਹੈ। | AYs.AYs.pI.AwiPs.iProzpur |  |
10 | 18/03/2024 | ਫਿਰੋਜ਼ਪੁਰ ਪੁਲਿਸ ਨੇ ਆਮ ਆਦਮੀ ਤੱਕ ਇਨਸਾਫ਼ ਦੀ ਪਹੁੰਚ ਬਣਾਉਣ ਅਤੇ ਕਾਨੂੰਨ ਅਨੁਸਾਰ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਸਮੂਹ ਥਾਣਿਆਂ ਵਿੱਖੇ "ਸਮਾਧਾਨ ਕੈਂਪ" ਲਗਾਏ ਗਏ।
| AYs.AYs.pI.AwiPs.iProzpur |  |