1 | 31/05/2025 | ਨਸ਼ਾ ਤਸਕਰੀ ਖ਼ਿਲਾਫ਼ ਫਿਰੋਜਪੁਰ ਪੁਲਿਸ ਦੀ ਵੱਡੀ ਕਾਰਵਾਈ। ਫਿਰੋਜ਼ਪੁਰ ਪੁਲਿਸ ਵੱਲੋਂ 03 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 2.164 ਕਿੱਲੋਗ੍ਰਾਮ ਹੈਰੋਇਨ, 360 ਨਸ਼ੀਲੀਆਂ ਗੋਲੀਆਂ, 8.30 ਲੱਖ ਰੁਪਏ ਡਰੱਗ ਮਨੀ ਅਤੇ ਨਸ਼ਾ ਤਸਕਰੀ ਵਿੱਚ ਵਰਤੀ ਜਾ ਰਹੀ ਕਾਰ ਬਰਾਮਦ ਕੀਤੀ ਗਈ। | ਦਫਤਰ ਸੀਨੀਅਰ ਕਪਤਾਨ |  |
2 | 22/05/2025 | ਨਸ਼ਾ ਤਸਕਰੀ ਖ਼ਿਲਾਫ਼ ਫਿਰੋਜਪੁਰ ਪੁਲਿਸ ਦੀ ਵੱਡੀ ਕਾਰਵਾਈ। ਫਿਰੋਜ਼ਪੁਰ ਪੁਲਿਸ ਵੱਲੋਂ 03 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 12.70 ਕਿੱਲੋਗ੍ਰਾਮ ਹੈਰੋਇਨ, 25.12 ਲੱਖ ਰੁਪਏ ਡਰੱਗ ਮਨੀ ਅਤੇ ਨਸ਼ਾ ਤਸਕਰੀ ਵਿੱਚ ਵਰਤੀ ਜਾ ਰਹੀ ਕਾਰ ਬਰਾਮਦ ਕੀਤੀ ਗਈ। | ਦਫਤਰ ਸੀਨੀਅਰ ਕਪਤਾਨ |  |
3 | 20/05/2025 | ਨਸ਼ਾ ਤਸਕਰੀ ਖ਼ਿਲਾਫ਼ ਇੱਕ ਵੱਡੀ ਕਾਰਵਾਈ ਦੌਰਾਨ ਫਿਰੋਜ਼ਪੁਰ ਪੁਲਿਸ ਵੱਲੋਂ 02 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਕੋਲੋਂ 2.20 ਕਿੱਲੋ ਹੈਰੋਇਨ ਅਤੇ ਨਸ਼ਾ ਤਸਕਰੀ ਵਿੱਚ ਵਰਤਿਆ ਜਾ ਰਿਹਾ ਮੋਟਰਸਾਈਕਲ ਬਰਾਮਦ ਕੀਤਾ ਗਿਆ।
| ਦਫਤਰ ਸੀਨੀਅਰ ਕਪਤਾਨ |  |
4 | 20/05/2025 | ਨਸ਼ਾ ਤਸਕਰੀ ਖ਼ਿਲਾਫ਼ ਇੱਕ ਵੱਡੀ ਕਾਰਵਾਈ ਦੌਰਾਨ ਫਿਰੋਜ਼ਪੁਰ ਪੁਲਿਸ ਵੱਲੋਂ 04 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਕੋਲੋਂ 4.255 ਕਿਲੋਗ੍ਰਾਮ ਹੈਰੋਇਨ, ₹1.97 ਲੱਖ ਡਰੱਗ ਮਨੀ ਅਤੇ ਨਸ਼ਾ ਤਸਕਰੀ ਵਿੱਚ ਵਰਤੀ ਜਾ ਰਹੀ nkJh 20 ਕਾਰ ਬਰਾਮਦ ਕੀਤੀ ਹੈ। | ਦਫਤਰ ਸੀਨੀਅਰ ਕਪਤਾਨ |  |
5 | 16/05/2025 | ਫਿਰੋਜ਼ਪੁਰ ਪੁਲਿਸ ਵੱਲੋਂ 02 ਦੋਸ਼ੀਆ ਨੂੰ ਕਾਬੂ ਕਰਕੇ ਉਹਨਾਂ ਪਾਸੋ 315 ਬੋਰ ਰਾਇਫਲ ,12 ਬੋਰ ਸਿੰਗਲ ਬੈਰਲ ਪੰਪ ਐਕਸ਼ਨ ਰਾਇਫਲ,01 ਪਿਸਟਲ 32 ਬੋਰ , 52 ਰੌਂਦ ਅਤੇ 01 ਕਾਰ ਬਰਾਮਦ ਕੀਤੀ । | ਦਫਤਰ ਸੀਨੀਅਰ ਕਪਤਾਨ |  |
6 | 08/02/2025 | ਫਿਰੋਜ਼ਪੁਰ ਪੁਲਿਸ ਨੇ ਜੁਰਮ 'ਤੇ ਨਕੇਲ ਕੱਸਦਿਆਂ 01 ਮੁਲਜ਼ਮ ਨੂੰ ਕਾਬੂ ਕਰਕੇ 6 ਨਜਾਇਜ਼ ਪਿਸਤੌਲ ਸਮੇਤ 06 ਮੈਗਜ਼ੀਨ ਅਤੇ 08 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਦਫਤਰ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ |  |
7 | 16/01/2025 | ਨਸ਼ੇ ਦੀ ਪ੍ਰਾਪਤੀ | ਦਫਤਰ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ |  |
8 | 21/05/2024 | ਫਿਰੋਜ਼ਪੁਰ ਪੁਲਿਸ ਨੇ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਅਤੇ ਹਥਿਆਰ ਬਰਾਮਦ ਕਰ ਲਿਆ ਹੈ | | dPqr sInIAr kpqwn puils iProzpur |  |
9 | 01/05/2024 | ਨਸ਼ਾ ਵਿਰੋਧੀ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ 03 ਮੁਲਜਮਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ 01 ਕਿੱਲੋਗ੍ਰਾਮ ਹੈਰੋਇਨ ਅਤੇ 01 ਕਾਰ ਬਰਾਮਦ ਕੀਤੀ।
| dPqr sInIAr kpqwn puils iProzpur |  |
10 | 16/04/2024 | ਫਿਰੋਜ਼ਪੁਰ ਪੁਲਿਸ ਨੇ ₹ 76,55,407/- ਦੀ ਇੱਕ ਗੈਰ-ਕਾਨੂੰਨੀ ਜਾਇਦਾਦ ਨੂੰ ਫਰੀਜ ਕਰ ਦਿੱਤਾ ਹੈ ਜੋ ਕਿ ਇੱਕ ਨਸ਼ਾ ਤਸਕਰ ਦੁਆਰਾ ਨਜਾਇਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰੋਬਾਰ ਤੋਂ ਬਣਾਈ ਗਈ ਸੀ। ਹੁਣ ਉਹ ਇਸ ਜਾਇਦਾਦ ਨੂੰ ਕਿਸੇ ਨੂੰ ਵੇਚ/ਟ੍ਰਾਂਸਫਰ ਨਹੀਂ ਕਰ ਸਕੇਗਾ।
| dPqr sInIAr kpqwn puils iProzpur |  |