11 | 27/06/2022 | ਫਿਰੋਜ਼ਪੁਰ ਪੁਲਿਸ ਨੇ 03 ਦੋਸ਼ੀਆ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 02 ਕਿੱਲੋ 500 ਗ੍ਰਾਮ ਹੈਰੋਇਨ, 5 ਲੱਖ ਰੁਪਏ ਡਰੱਗ ਮਨੀ, 02 ਛੋਟੇ ਕੰਪਿਊਟਰ ਕੰਢੇ, 01 ਦੇਸੀ ਪਿਸਤੌਲ 30 ਬੋਰ, 03 ਮੈਗਜ਼ੀਨ ,15 ਜਿੰਦਾ ਰੌਂਦ 7.65 ਐਮ ਐਮ ਅਤੇ 01ਮੋਟਰਸਾਈਕਲ ਬਰਾਮਦ ਕੀਤਾ।
| ਐਸ.ਐਸ.ਪੀ ਦਫ਼ਤਰ ਫਿਰੋਜ਼ਪੁਰ | |
12 | 11/06/2022 | ਫਿਰੋਜ਼ਪੁਰ ਪੁਲਿਸ ਵਲੋਂ ਵੱਖ-ਵੱਖ ਵਿਅਕਤੀਆਂ ਦੇ ਗੁੰਮ ਹੋਏ ਮੋਬਾਈਲ ਫੌਨ ਟਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ
| ਐਸ.ਐਸ.ਪੀ ਦਫ਼ਤਰ ਫਿਰੋਜ਼ਪੁਰ | |
13 | 20/05/2022 | ਨਸ਼ਾ ਵਿਰੋਧੀ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 140 ਕਿਲੋਗ੍ਰਾਮ ਡੋਡਾ ਪੋਸਤ, 50,000 ਨਸ਼ੀਲੀਆਂ ਗੋਲੀਆਂ, ਇਕ ਟਰੱਕ ਅਤੇ 02 ਸਮਾਰਟ ਫੋਨ ਬਰਾਮਦ ਕੀਤੇ
| ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ | |
14 | 05/04/2022 | ਫਿਰੋਜ਼ਪੁਰ ਪੁਲਿਸ ਨੇ ਅਪਰਾਧ ਖ਼ਿਲਾਫ਼ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ 01 ਚੋਰ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਚੋਰੀ ਦੇ 25 ਵਹੀਕਲ (18 ਮੋਟਰਸਾਈਕਲ ਅਤੇ 07 ਐਕਟਿਵਾ) ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।
ਨੋਟ:- ਵਹੀਕਲਾਂ ਦੇ ਇੰਜਨ ਨੰਬਰ ਅੱਤੇ ਚੈਸੀ ਨੰਬਰ ਸਮੇਤ ਲਿਸਟ ਨਾਲ ਨੱਥੀ ਹੈ।
| ਐਸ.ਐਸ.ਪੀ ਦਫ਼ਤਰ ਫਿਰੋਜ਼ਪੁਰ | |
15 | 01/03/2022 | ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਵਲੋਂ 01 ਦੋਸ਼ੀ ਕਾਬੂ ਕਰਕੇ ਉਸ ਕੋਲੋਂ 01 ਕਿਲੋ 574 ਗ੍ਰਾਮ ਹੈਰੋਇਨ ਬਰਾਮਦ ਕੀਤੀ
| ਐਸ.ਐਸ.ਪੀ ਦਫ਼ਤਰ ਫਿਰੋਜ਼ਪੁਰ | |
16 | 14/02/2022 | ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਵਲੋਂ 02 ਦੋਸ਼ੀ ਕਾਬੂ ਕਰਕੇ ਉਨ੍ਹਾਂ ਕੋਲੋਂ 28 ਮੋਟਰਸਾਇਕਲ 02 ਐਕਟਿਵਾ ਬਰਾਮਦ ਕੀਤੇ
| ਐਸ.ਐਸ.ਪੀ ਦਫ਼ਤਰ ਫਿਰੋਜ਼ਪੁਰ | |
17 | 12/02/2022 | ਮੁੱਖ ਅਫਸਰ ਥਾਣਾ ਮੱਖੂ ਵਲੋਂ 01 ਦੋਸ਼ੀ ਕਾਬੂ ਕਰਕੇ ਉਸ ਕੋਲੋਂ 06 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ
| ਐਸ.ਐਸ.ਪੀ ਦਫ਼ਤਰ ਫਿਰੋਜ਼ਪੁਰ | |
18 | 26/01/2022 | ਸੀ.ਆਈ.ਏ ਸਟਾਫ਼ ਵਲੋਂ 05 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ
| ਐਸ.ਐਸ.ਪੀ ਦਫ਼ਤਰ ਫਿਰੋਜ਼ਪੁਰ | |
19 | 11/12/2021 | ਸੀ.ਆਈ.ਏ ਸਟਾਫ ਫਿਰੋਜ਼ਪੁਰ ਵੱਲੋ 01 ਲੱਖ 02 ਹਜ਼ਾਰ ਲੀਟਰ ਲਾਹਣ (35 ਤਰਪਾਲਾਂ ,07 ਡਰੱਮ ,04 ਪਤੀਲੇ ) ਦਰਿਆ ਸਤਲੁਜ ਕੰਡੇ ਤੋਂ ਬਰਾਮਦ ਕੀਤੇ ਗਏ।
| ਐਸ.ਐਸ.ਪੀ ਦਫ਼ਤਰ ਫਿਰੋਜ਼ਪੁਰ | |