ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਵਲੋਂ 01 ਦੋਸ਼ੀ ਕਾਬੂ ਕਰਕੇ ਉਸ ਕੋਲੋਂ 01 ਕਿਲੋ 574 ਗ੍ਰਾਮ ਹੈਰੋਇਨ ਬਰਾਮਦ ਕੀਤੀ
ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਵਲੋਂ 02 ਦੋਸ਼ੀ ਕਾਬੂ ਕਰਕੇ ਉਨ੍ਹਾਂ ਕੋਲੋਂ 28 ਮੋਟਰਸਾਇਕਲ 02 ਐਕਟਿਵਾ ਬਰਾਮਦ ਕੀਤੇ
ਮੁੱਖ ਅਫਸਰ ਥਾਣਾ ਮੱਖੂ ਵਲੋਂ 01 ਦੋਸ਼ੀ ਕਾਬੂ ਕਰਕੇ ਉਸ ਕੋਲੋਂ 06 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ
ਸੀ.ਆਈ.ਏ ਸਟਾਫ਼ ਵਲੋਂ 05 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ
ਸੀ.ਆਈ.ਏ ਸਟਾਫ ਫਿਰੋਜ਼ਪੁਰ ਵੱਲੋ 01 ਲੱਖ 02 ਹਜ਼ਾਰ ਲੀਟਰ ਲਾਹਣ (35 ਤਰਪਾਲਾਂ ,07 ਡਰੱਮ ,04 ਪਤੀਲੇ ) ਦਰਿਆ ਸਤਲੁਜ ਕੰਡੇ ਤੋਂ ਬਰਾਮਦ ਕੀਤੇ ਗਏ।