ਫਿਰੋਜ਼ਪੁਰ ਪੁਲਿਸ ਵਲੋਂ 11 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 469 ਗਰਾਮ ਹੈਰੋਇਨ ,800 ਬੋਤਲਾਂ ਨਜਾਇਜ਼ ਸ਼ਰਾਬ ,09 ਵਹੀਕਲ ਬਰਾਮਦ ਕਰਕੇ , 02 ਸਨੈਚਰ ਅਤੇ 01 ਕੱਤਲ ਦੀ ਗੁੱਥੀ ਦੀ ਸੁਲਝਾਈ ।