ਫਿਰੋਜ਼ਪੁਰ ਪੁਲਿਸ ਨੇ ਅਪਰਾਧ ਖ਼ਿਲਾਫ਼ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ 02 ਚੋਰਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 22 ਵਹੀਕਲ, (20 ਮੋਟਰਸਾਇਕਲ ,01 ਬੁਲਟ ਅਤੇ 01 ਐਕਟਿਵਾ) ਬਰਾਮਦ ਕੀਤੇ।