ਫਿਰੋਜ਼ਪੁਰ ਪੁਲਿਸ ਵਲੋਂ ਨਜ਼ਾਇਜ ਸ਼ਰਾਬ ਖਿਲਾਫ ਚਲਾਏ ਗਏ ਸਪੈਸ਼ਲ ਆਪਰੇਸ਼ਨ ਦੋਰਾਨ 17000 ਹਜਾਰ ਲੀਟਰ ਲਾਹਣ ਅਤੇ 08 ਤਰਪਾਲਾਂ ਬਰਾਮਦ ਕੀਤੀਆਂ।