ਫਿਰੋਜ਼ਪੁਰ ਪੁਲਿਸ ਵੱਲੋਂ 02 ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 02 ਪਿਸਟਲ 32 ਬੋਰ ਸਮੇਤ 03 ਜ਼ਿੰਦਾ ਰੌਂਦ 7.65 ਐਮ.ਐਮ, 01ਪਿਸਟਲ (ਦੇਸੀ ਕੱਟਾ)12 ਬੋਰ ਸਮੇਤ 01 ਜ਼ਿੰਦਾ ਰੌਂਦ 12 ਬੋਰ ਅਤੇ ਇਕ ਵਰਨਾ ਕਾਰ ਬਰਾਮਦ ਕੀਤੀ।