41 | 11/05/2023 | ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਵਿਰੁੱਧ DGP ਪੰਜਾਬ ਜੀ ਦੀ ਚਲਾਈ ਮੁਹਿੰਮ OPS VIGIL ਤਹਿਤ ਮਿਤੀ 9 ਅਤੇ 10 ਮਈ ਨੂੰ Special DGP/PSPCL Patiala ਅਤੇ SSP ਫਿਰੋਜਪੁਰ ਵੱਲੋਂ ਫਿਰੋਜ਼ਪੁਰ ਪੁਲਿਸ ਦੇ ਅਧਿਕਾਰੀਆਂ 'ਤੇ ਕਰਮਚਾਰੀਆਂ ਸਮੇਤ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਫਿਰੋਜ਼ਪੁਰ ਵਿਖੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਵੱਖ ਵੱਖ ਮੁਕਦਮਿਆਂ ਵਿਚ 19 ਦੋਸ਼ੀਆਂ ਨੂੰ ਕਾਬੂ ਕਰਕੇ ਓਹਨਾਂ ਕੋਲੋਂ 02 ਕਿਲੋ 298 ਗ੍ਰਾਮ ਹੈਰੋਇਨ, 525 ਨਸ਼ੀਲੀਆਂ ਗੋਲੀਆਂ , 145 ਲੀਟਰ ਨਜਾਇਜ ਸ਼ਰਾਬ, 20 ਕਿੱਲੋ ਲਾਹਣ ,01 ਪਤੀਲਾ, ਇਕ 12 ਬੋਰ ਦੋਨਾਲੀ ਸਮੇਤ 04 ਜਿੰਦਾ ਰੌਂਦ ਅਤੇ 5500/- ਰੁਪਏ ਜੂਏ ਦੀ ਰਕਮ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ।
| dPqr sInIAr kpqwn puils iProzpur |  |
42 | 11/05/2023 | ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਵਿਰੁੱਧ DGP ਪੰਜਾਬ ਜੀ ਦੀ ਚਲਾਈ ਮੁਹਿੰਮ OPS VIGIL ਤਹਿਤ ਮਿਤੀ 9 ਅਤੇ 10 ਮਈ ਨੂੰ Special DGP/PSPCL Patiala ਅਤੇ SSP ਫਿਰੋਜਪੁਰ ਵੱਲੋਂ ਫਿਰੋਜ਼ਪੁਰ ਪੁਲਿਸ ਦੇ ਅਧਿਕਾਰੀਆਂ 'ਤੇ ਕਰਮਚਾਰੀਆਂ ਸਮੇਤ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਫਿਰੋਜ਼ਪੁਰ ਵਿਖੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਵੱਖ ਵੱਖ ਮੁਕਦਮਿਆਂ ਵਿਚ 19 ਦੋਸ਼ੀਆਂ ਨੂੰ ਕਾਬੂ ਕਰਕੇ ਓਹਨਾਂ ਕੋਲੋਂ 02 ਕਿਲੋ 298 ਗ੍ਰਾਮ ਹੈਰੋਇਨ, 525 ਨਸ਼ੀਲੀਆਂ ਗੋਲੀਆਂ , 145 ਲੀਟਰ ਨਜਾਇਜ ਸ਼ਰਾਬ, 20 ਕਿੱਲੋ ਲਾਹਣ ,01 ਪਤੀਲਾ, ਇਕ 12 ਬੋਰ ਦੋਨਾਲੀ ਸਮੇਤ 04 ਜਿੰਦਾ ਰੌਂਦ ਅਤੇ 5500/- ਰੁਪਏ ਜੂਏ ਦੀ ਰਕਮ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ।
| dPqr sInIAr kpqwn puils iProzpur |  |
43 | 15/04/2023 | ਫਿਰੋਜ਼ਪੁਰ ਪੁਲਿਸ ਨੇ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 06 ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 16 ਬੈਟਰੀਆਂ ਅਤੇ 25 ਕਿਲੋ ਪਿੱਤਲ ਦੀਆਂ ਟੂਟੀਆਂ ਸਮੇਤ 32 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
| dPqr sInIAr kpqwn puils iProzpur |  |
44 | 13/03/2023 | ਫਿਰੋਜ਼ਪੁਰ ਪੁਲਿਸ ਨੇ ਅਪਰਾਧ ਖ਼ਿਲਾਫ਼ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ 01 ਚੋਰ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦੇ 15 ਮੋਟਰਸਾਇਕਲ ਅਤੇ 3 ਐਕਟਿਵਾ ਬਰਾਮਦ ਕੀਤੇ।
| ਦਫਤਰ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ |  |
45 | 25/02/2023 | ਨਸ਼ਾ ਰੋਕੂ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 50025 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
| ਦਫਤਰ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ |  |
46 | 17/02/2023 | ਨਸ਼ਾ ਰੋਕੂ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ 01 ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋ 01 ਕਿੱਲੋ 200 ਗ੍ਰਾਮ ਅਫ਼ੀਮ ਬਰਾਮਦ ਕੀਤੀ।
| ਦਫਤਰ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ |  |
47 | 08/02/2023 | iProzpur puils vloN nzwiej Srwb iKlwP clwey gey spYSl AwprySn dorwn 17000 hjwr lItr lwhx Aqy 08 qrpwlW brwmd kIqIAW
| ਦਫਤਰ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ |  |
48 | 06/02/2023 | ਫਿਰੋਜ਼ਪੁਰ ਪੁਲਿਸ ਨੇ ਅਪਰਾਧ ਖ਼ਿਲਾਫ਼ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ 02 ਚੋਰਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 22 ਵਹੀਕਲ, (20 ਮੋਟਰਸਾਇਕਲ ,01 ਬੁਲਟ ਅਤੇ 01 ਐਕਟਿਵਾ) ਬਰਾਮਦ ਕੀਤੇ।
| ਦਫਤਰ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ |  |
49 | 06/07/2022 | ਨਸ਼ਾ ਰੋਕੂ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ 01 ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ 02 ਕਿੱਲੋ 600 ਗ੍ਰਾਮ ਅਫੀਮ ਅਤੇ 01 ਮੋਟਰਸਾਈਕਲ ਬਰਾਮਦ ਕੀਤਾ।
| %E0%A8%90%E0%A8%B8.%E0%A8%90%E0%A8%B8.%E0%A8%AA%E0%A9%80 %E0%A8%A6%E0%A9%9E%E0%A8%A4%E0%A8%B0 %E0%A8%AB%E0%A8%BF%E0%A8%B0%E0%A9%8B%E0%A9%9B%E0%A8%AA%E0%A9%81%E0%A8%B0 |  |
50 | 20/05/2022 | ਨਸ਼ਾ ਵਿਰੋਧੀ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 140 ਕਿਲੋਗ੍ਰਾਮ ਡੋਡਾ ਪੋਸਤ, 50,000 ਨਸ਼ੀਲੀਆਂ ਗੋਲੀਆਂ, ਇਕ ਟਰੱਕ ਅਤੇ 02 ਸਮਾਰਟ ਫੋਨ ਬਰਾਮਦ ਕੀਤੇ
| ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ |  |