1 | 2024-04-17 13:07:09 | ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 01 ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 07 ਕਿਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ, 03 ਪਿਸਤੌਲ ਸਮੇਤ ਮੈਗਜ਼ੀਨ ਅਤੇ 15 ਜਿੰਦਾ ਰੌਂਦ, 01 ਰਾਈਫਲ ਸਮੇਤ ਮੈਗਜ਼ੀਨ ਅਤੇ 05 ਜਿੰਦਾ ਰੌਂਦ ਅਤੇ 01 ਕਾਰ ਅਲੇਂਟਰਾ ਬਰਾਮਦ ਕੀਤੀ ਹੈ। | ਹੋਰ ਪੜ੍ਹੋ |
2 | 2024-04-03 14:48:49 | ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 630 ਪੇਟੀਆਂ ਅੰਗਰੇਜ਼ੀ ਮਾਰਕਾ ਸ਼ਰਾਬ ਅਤੇ 900 ਪੇਟੀਆਂ ਬੀਅਰ ਦੀਆਂ ਕੁੱਲ 1530 ਪੇਟੀਆਂ ਸ਼ਰਾਬ ਅਤੇ 02 ਕੈਂਟਰ ਬਰਾਮਦ ਕੀਤੇ ਹੈ। | ਹੋਰ ਪੜ੍ਹੋ |
3 | 2023-09-20 16:58:41 | ਨਸ਼ਾ ਵਿਰੋਧੀ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ bI.AYs.AYP ਦੀ 116 bI.AYn ਨਾਲ ਸਾਂਝੇ ਆਪਰੇਸ਼ਨ ਦੌਰਾਨ 02 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ। | ਹੋਰ ਪੜ੍ਹੋ |
4 | 2023-07-12 12:45:22 | ਫਿਰੋਜ਼ਪੁਰ ਪੁਲਿਸ ਨੇ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 06 ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 16 ਬੈਟਰੀਆਂ ਅਤੇ 25 ਕਿਲੋ ਪਿੱਤਲ ਦੀਆਂ ਟੂਟੀਆਂ ਸਮੇਤ 32 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। | ਹੋਰ ਪੜ੍ਹੋ |
5 | 2023-02-27 13:26:04 | ਨਸ਼ਾ ਰੋਕੂ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 50025 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। | ਹੋਰ ਪੜ੍ਹੋ |
6 | 2023-02-18 11:44:30 | ਨਸ਼ਾ ਰੋਕੂ ਮੁਹਿੰਮ ਦੌਰਾਨ ਫਿਰੋਜ਼ਪੁਰ ਪੁਲਿਸ ਨੇ 01 ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋ 01 ਕਿੱਲੋ 200 ਗ੍ਰਾਮ ਅਫ਼ੀਮ ਬਰਾਮਦ ਕੀਤੀ। | ਹੋਰ ਪੜ੍ਹੋ |
7 | 2023-02-11 15:03:31 | ਫਿਰੋਜ਼ਪੁਰ ਪੁਲਿਸ ਵਲੋਂ ਨਜ਼ਾਇਜ ਸ਼ਰਾਬ ਖਿਲਾਫ ਚਲਾਏ ਗਏ ਸਪੈਸ਼ਲ ਆਪਰੇਸ਼ਨ ਦੋਰਾਨ 17000 ਹਜਾਰ ਲੀਟਰ ਲਾਹਣ ਅਤੇ 08 ਤਰਪਾਲਾਂ ਬਰਾਮਦ ਕੀਤੀਆਂ। | ਹੋਰ ਪੜ੍ਹੋ |
8 | 2023-02-11 14:43:13 | ਫਿਰੋਜ਼ਪੁਰ ਪੁਲਿਸ ਨੇ ਅਪਰਾਧ ਖ਼ਿਲਾਫ਼ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ 02 ਚੋਰਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 22 ਵਹੀਕਲ, (20 ਮੋਟਰਸਾਇਕਲ ,01 ਬੁਲਟ ਅਤੇ 01 ਐਕਟਿਵਾ) ਬਰਾਮਦ ਕੀਤੇ। | ਹੋਰ ਪੜ੍ਹੋ |
9 | 2022-09-28 14:29:33 | ਫਿਰੋਜ਼ਪੁਰ ਪੁਲਿਸ ਵਲੋਂ0 4 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 155 ਗ੍ਰਾਮ 01 ਕਾਰ ਬਰਾਮਦ ਕੀਤੀ[ | ਹੋਰ ਪੜ੍ਹੋ |
10 | 2022-09-26 14:32:21 | ਫਿਰੋਜ਼ਪੁਰ ਪੁਲਿਸ ਵਲੋਂ 13 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 227 ਗਰਾਮ ਹੈਰੋਇਨ 25 ਬੋਤਲਾਂ ਨਜਾਇਜ਼ ਸ਼ਰਾਬ ,30 ਮੋਟਰਸਾਈਕਲ ਬਰਾਮਦ ਕੀਤੇ। | ਹੋਰ ਪੜ੍ਹੋ |
11 | 2022-09-20 16:30:10 | ਫਿਰੋਜ਼ਪੁਰ ਪੁਲਿਸ ਵਲੋਂ 11 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 469 ਗਰਾਮ ਹੈਰੋਇਨ ,800 ਬੋਤਲਾਂ ਨਜਾਇਜ਼ ਸ਼ਰਾਬ ,09 ਵਹੀਕਲ ਬਰਾਮਦ ਕਰਕੇ , 02 ਸਨੈਚਰ ਅਤੇ 01 ਕੱਤਲ ਦੀ ਗੁੱਥੀ ਦੀ ਸੁਲਝਾਈ । | ਹੋਰ ਪੜ੍ਹੋ |
12 | 2022-09-19 13:13:09 | ਫਿਰੋਜ਼ਪੁਰ ਪੁਲਿਸ ਵਲੋਂ 06 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 335 ਗਰਾਮ ਹੈਰੋਇਨ ,02 ਮੋਬਾਇਲ ,01 ਮੋਟਰਸਾਇਕਲ ਅਤੇ 50 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। | ਹੋਰ ਪੜ੍ਹੋ |
13 | 2022-09-19 13:01:05 | ਫਿਰੋਜ਼ਪੁਰ ਪੁਲਿਸ ਵਲੋਂ 12 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 493 ਗਰਾਮ ਹੈਰੋਇਨ,01 ਪਿਸਟਲ 01 ਜਿੰਦਾ ਰੋਂਦ 1590 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। | ਹੋਰ ਪੜ੍ਹੋ |
14 | 2022-09-19 12:55:04 | ਫਿਰੋਜ਼ਪੁਰ ਪੁਲਿਸ ਵਲੋਂ 05 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 113 ਹੈਰੋਇਨ,01 ਮੋਟਰਸਾਇਕਲ ,29ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। | ਹੋਰ ਪੜ੍ਹੋ |
15 | 2022-09-19 12:47:59 | ਫਿਰੋਜ਼ਪੁਰ ਪੁਲਿਸ ਵਲੋਂ 05 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 5500 ਨਸ਼ੀਲੀਆਂ ਗੋਲੀਆਂ ਅਤੇ 75000 ਰੁਪਏ ਡਰਗ ਮਨੀ ,01 ਕਾਰ ,26 ਕਿਲੋਗਰਾਮ ਚੂਰਾ ਪੋਸਤ ,01 ਮੋਟਰਸਾਇਕਲ ਅਤੇ 20 ਗਰਾਮ ਹੈਰੋਇਨ ਬਰਾਮਦ ਕੀਤੀ। | ਹੋਰ ਪੜ੍ਹੋ |
16 | 2022-09-13 15:38:29 | ਫਿਰੋਜ਼ਪੁਰ ਪੁਲਿਸ ਵਲੋਂ 07 ਦੋਸ਼ੀਆਂ ਨੂੰ ਕੀਤਾ ਗ੍ਰਫਿਤਾਰ ਕਰਕੇ 369 ਗ੍ਰਾਮ ਹੈਰੋਇਨ ਅਤੇ 179 ਬੋਤਲਾਂ ਨਜਾਇਜ਼ ਸ਼ਰਾਬ। ਬਰਾਮਦ ਕੀਤੀ। | ਹੋਰ ਪੜ੍ਹੋ |
17 | 2022-08-18 15:20:39 | ਫ਼ਿਰੋਜ਼ਪੁਰ ਪੁਲਿਸ ਨੇ ਧਮਕੀਆਂ ਦੇ ਕੇ ਲੋਕਾਂ ਤੋਂ ਫਿਰੌਤੀਆਂ ਮੰਗਣ ਵਾਲੇ 02 ਗਰੋਹਾਂ ਦਾ ਕੀਤਾ ਪਰਦਾਫਾਸ਼ , 02 ਵੱਖ ਵੱਖ ਮਾਮਲਿਆਂ ਵਿਚ 04 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 07 ਮੋਬਾਇਲ ਫੋਨ , ਇਕ ਸਿਮ ਕਾਰਡ ਅਤੇ 01 ਮੋਟਰਸਾਈਕਲ ਬਰਾਮਦ ਕੀਤਾ। | ਹੋਰ ਪੜ੍ਹੋ |
18 | 2022-08-12 13:00:23 | ਫਿਰੋਜ਼ਪੁਰ ਪੁਲਿਸ ਵੱਲੋਂ 02 ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 02 ਪਿਸਟਲ 32 ਬੋਰ ਸਮੇਤ 03 ਜ਼ਿੰਦਾ ਰੌਂਦ 7.65 ਐਮ.ਐਮ, 01ਪਿਸਟਲ (ਦੇਸੀ ਕੱਟਾ)12 ਬੋਰ ਸਮੇਤ 01 ਜ਼ਿੰਦਾ ਰੌਂਦ 12 ਬੋਰ ਅਤੇ ਇਕ ਵਰਨਾ ਕਾਰ ਬਰਾਮਦ ਕੀਤੀ। | ਹੋਰ ਪੜ੍ਹੋ |
19 | 2022-03-09 12:48:38 | ਫਿਰੋਜ਼ਪੁਰ ਪੁਲਿਸ ਵਲੋਂ ਇਕ ਅੰਨੇ ਕਤਲ ਦੀ ਗੁਥੀ 24 ਘੰਟਿਆਂ ਵਿਚ ਸੁਲਝਾਈ [ | ਹੋਰ ਪੜ੍ਹੋ |